ਮਾਮਲਾ ਜਲੰਧਰ ਦੇ ਮੁਹੱਲਾ ਕਰਾਰ ਖਾਂ ਦਾ ਹੈ ਜਿੱਥੋਂ ਦੇ ਰਹਿਣ ਵਾਲੇ ਰੋਹਿਤ ਕੰਡਾ ਨੇ ਦੱਸਿਆ ਕਿ ਉਹਨਾਂ ਦਾ ਗੁਆਂਢੀ ਅਵਾਰਾ ਕੁੱਤੇ ਪਾਲਦਾ ਹੈ, ਜਿਸ ਗੱਲ ਤੋਂ ਕਾਫੀ ਸਮੇਂ ਤੋਂ ਗੁਆਂਢੀ ਨਾਲ ਉਸਦੀ ਤਕਰਾਰ ਚੱਲ ਰਹੀ ਹੈ, ਤੇ ਗੁਆਂਢੀ ਨੇ ਉਸਨੂੰ ਬਹੁਤ ਵਾਰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ ਹੈ | <br />. <br />. <br />. <br />#jalandharnews #straydogs #punjabnews